Govt college of education is situated in Faridkot in Punjab state of India. it is accredited from UGC and it is affiliated to Punjabi University. GCE, Faridkot offers 2 courses across 1 streams namely Education and across 2 degrees like B.Ed, M.Ed. GCE campus is spread over 21 Acres. Hostel facility is available for its students.
ਸਰਕਾਰੀ ਕਾਲਜ ਆਫ਼ ਐਜੂਕੈਸ਼ਨ, ਫਰੀਦਕੋਟ ਪੰਜਾਬ ਦੇ ਚਾਰ ਨਾਮਵਰ ਅਧਿਆਪਕ ਸਿਖਲਾਈ ਕਾਲਜਾਂ ਵਿਚੋਂ ਸਭ ਤੋਂ ਪੁਰਾਣ ਅਤੇ ਉਘਾ ਹੈ | ਜਿਸ ਦੀ ਸਥਾਪਨਾ ੧੯੪੫ ਵਿਚ ਫਰੀਦਕੋਟ ਦੇ ਮਹਾਰਾਜਾ ਹਰਿੰਦਰ ਸਿੰਘ ਜੀ ਵੱਲੋਂ ਸਿਖਿਆ ਖੇਤਰ ਵਿਚ ਸਿਖਿਅਤ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਕੀਤੀ ਗਈ | ਦੇਸ਼ ਦੀ ਵੰਡ ਤੋਂ ਪਹਿਲਾਂ ਪੂਰਬੀ ਪੰਜਾਬ ਵਿਚ ਇਹ ਇਕੱਲਾ ਬੀ ਟੀ ਕਾਲਜ ਸੀ, ਜਦੋ ਕਿ ਪਛੱਮੀ ਪੰਜਾਬ ਵਿਚ ਦੂਸਰਾ ਕਾਲਜ ਕੇਵਲ ਲਾਹੌਰ ਵਿਚ ਸੀ